ਰਫ਼ਤਾ ਰਫ਼ਤਾ
rafataa rafataa/rafatā rafatā

ਪਰਿਭਾਸ਼ਾ

ਫ਼ਾ. [رفتہرفتہ] ਕ੍ਰਿ. ਵਿ- ਧੀਰੇ ਧੀਰੇ. ਸਨੇ ਸਨੇ. ਹੌਲੀ ਹੌਲੀ. ਕ੍ਰਮ ਕ੍ਰਮ ਕਰਕੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رفتہ رفتہ

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

slowly, gradually
ਸਰੋਤ: ਪੰਜਾਬੀ ਸ਼ਬਦਕੋਸ਼