ਰਫ਼ਤੀ
rafatee/rafatī

ਪਰਿਭਾਸ਼ਾ

ਫ਼ਾ. [رفتی] ਤੂੰ ਗਿਆ. "ਕੁਜਾ ਆਮਦ, ਕੁਜਾ ਰਫ਼ਤੀ?" (ਤਿਲੰ ਨਾਮਦੇਵ)
ਸਰੋਤ: ਮਹਾਨਕੋਸ਼