ਰੰਗੀਅੜਾ
rangeearhaa/rangīarhā

ਪਰਿਭਾਸ਼ਾ

ਰੰਗੀਲਾ. ਦੇਖੋ, ਰੰਗੀ ੧. "ਜਉ ਗ੍ਰਿਹਿ ਲਾਲੁ ਰੰਗੀਓ ਆਇਆ." (ਮਲਾ ਮਃ ੫)
ਸਰੋਤ: ਮਹਾਨਕੋਸ਼