ਲਕ੍ਸ਼ਿਤਾ
lakshitaa/lakshitā

ਪਰਿਭਾਸ਼ਾ

ਕਾਵ੍ਯ ਅਨੁਸਾਰ ਉਹ ਨਾਯਿਕਾ, ਜੋ ਪਤਿ ਦੇ ਚਿੰਨ੍ਹਾਂ ਤੋਂ ਉਸ ਦੀ ਗੁਪਤ ਚੇਸ੍ਟਾ ਜਾਣ ਲਵੇ। ੨. ਉਹ ਪਰਕੀਯਾ ਨਾਯਿਕਾ ਜਿਸ ਦਾ ਕਿਸੇ ਨਾਲ ਪ੍ਰੇਮ, ਸਖੀ ਆਦਿਕਾਂ ਨੂੰ ਮਾਲੂਮ ਹੋ ਜਾਵੇ.
ਸਰੋਤ: ਮਹਾਨਕੋਸ਼