ਲਕ੍ਸ਼੍‍ਮਣਾ
laksh‍manaa/laksh‍manā

ਪਰਿਭਾਸ਼ਾ

लक्ष्मणा. ਕ੍ਰਿਸਨ ਜੀ ਦੀ ਰਾਣੀ, ਜੋ ਮਦਦੇਸ਼ ਦੇ ਰਾਜੇ ਦੀ ਪੁਤ੍ਰੀ ਸੀ. ਇਸ ਦੇ ਵਿਆਹੁਣ ਸਮੇਂ ਕ੍ਰਿਸਨ ਜੀ ਨੇ ਸੱਤ ਬੈਲ ਇੱਕੇ ਵਾਰ ਨੱਥੇ ਸਨ। ੨. ਦੁਰਯੋਧਨ ਦੀ ਪੁਤ੍ਰੀ, ਜਿਸ ਨੂੰ ਕ੍ਰਿਸਨ ਜੀ ਦਾ ਪੁਤ੍ਰ ਸਾਂਬ ਖੋਹਕੇ ਲੈਗਿਆ ਸੀ। ੩. ਚਿੱਟੀ ਕੰਡਿਆਰੀ.
ਸਰੋਤ: ਮਹਾਨਕੋਸ਼