ਲਕ੍ਸ਼੍‍ਮੀਸੁਤ
laksh‍meesuta/laksh‍mīsuta

ਪਰਿਭਾਸ਼ਾ

ਸੰ. ਸੰਗ੍ਯਾ- ਕਾਮਦੇਵ. ਮਨਮਥ। ੨. ਘੋੜਾ.
ਸਰੋਤ: ਮਹਾਨਕੋਸ਼