ਲਗ
laga/laga

ਪਰਿਭਾਸ਼ਾ

ਸੰ. लग्. ਧਾ- ਸੰਯੋਗ ਹੋਣਾ, ਮਿਲਣਾ, ਸਪਰਸ਼ ਹੋਣਾ, ਪ੍ਰਾਪਤ ਕਰਨਾ, ਸੁਆਦ ਲੈਣਾ। ੨. ਸੰਗ੍ਯਾ- ਮਾਤ੍ਰਾ। ੩. ਵ੍ਯ- ਤੀਕ. ਤੋੜੀ. ਤਕ। ੪. ਵਾਸਤੇ. ਲਈ ਲਿਯੇ। ੫. ਦੇਖੋ, ਲਗਿ ਅਤੇ ਲਗੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لگ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

vowel-symbol, mark for vowel sound
ਸਰੋਤ: ਪੰਜਾਬੀ ਸ਼ਬਦਕੋਸ਼