ਲਗਨ
lagana/lagana

ਪਰਿਭਾਸ਼ਾ

ਸੰ. लग्न. ਲਗ੍ਨ. ਸੰਗ੍ਯਾ- ਮੇਸ ਆਦਿ ਰਾਸੀਆਂ ਦਾ ਉਦਯ. "ਲਗਨ ਸਗਨ ਤੇ ਰਹਿਤ ਨਿਰਾਲਮ." (ਚੌਬੀਸਾਵ) "ਲਗਨ ਸਗਨ ਮਾਨੈ ਕੈਸੇ ਮਨ ਮਾਨੀਐ?" (ਭਾਗੁ ਕ) ੪. ਜਾਮਿਨ. ਜਮਾਨਤ ਦੇਣ ਵਾਲਾ। ੩. ਵਿ- ਲੱਗਾ ਹੋਇਆ। ੪. ਸ਼ਰਮਿੰਦਾ. ਲੱਜਿਤ। ੫. ਸੰਗ੍ਯਾ- ਦਿਲ ਦਾ ਲਗਾਉ. ਸ਼ੌਕ, ਜਿਵੇਂ- ਉਸ ਨੂੰ ਵਿਦ੍ਯਾ ਦੀ ਲਗਨ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لگن

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

devotion, attachment, absorption, concentration, assiduity, assiduousness, diligence, sedulousness, sedulity
ਸਰੋਤ: ਪੰਜਾਬੀ ਸ਼ਬਦਕੋਸ਼