ਲਘੁਤਵ
laghutava/laghutava

ਪਰਿਭਾਸ਼ਾ

ਸੰਗ੍ਯਾ- ਛੋਟਾਪਨ. ਤੁੱਛਤਾ ਹਲਕਾਪਨ। ੨. ਨੀਚਤਾ. ਕਮੀਨਾਪਨ। ੩. ਚਪਲਤਾ. ਚਾਲਾਕੀ. "ਪਦ ਲਘੁਤਾ ਤੋਂ ਕੁਦਤ ਬਿਸਾਲ." (ਗੁਪ੍ਰਸੂ)
ਸਰੋਤ: ਮਹਾਨਕੋਸ਼