ਲਟੂਹਾ
latoohaa/latūhā

ਪਰਿਭਾਸ਼ਾ

ਸੰਗ੍ਯਾ- ਲਾਟੂ. ਲੱਟੂ। ੨. ਵਿ- ਲੱਟੂ ਹੋਇਆ. ਮੋਹਿਤ ਹੋਕੇ ਘੁਮੇਰੀਆਂ ਪਾਉਣ ਵਾਲਾ। ੩. ਲੋਟਪੋਟ. "ਭਏ ਲਟੂਹਾ ਹੋਇ ਅਖੇਦਾ." (ਨਾਪ੍ਰ)
ਸਰੋਤ: ਮਹਾਨਕੋਸ਼