ਲਤ਼ਾਫ਼ਤ
lataaafata/latāafata

ਪਰਿਭਾਸ਼ਾ

ਅ਼. [لطافت] ਸੰਗ੍ਯਾ- ਸਫਾਈ ਪਵਿਤ੍ਰਤਾ। ੨. ਬਾਰੀਕੀ ਸੂਕ੍ਸ਼੍‍ਮਤਾ। ੩. ਕੋਮਲਤਾ। ੪. ਸੁਆਦ. ਰਸ.
ਸਰੋਤ: ਮਹਾਨਕੋਸ਼