ਲਦਨਾ
lathanaa/ladhanā

ਪਰਿਭਾਸ਼ਾ

ਕ੍ਰਿ- ਬੋਝ ਰੱਖਣਾ. ਲਾਦਨਾ। ੨. ਕਿਸੇ ਵਸਤੁ ਨੂੰ ਲੈ ਜਾਣ ਲਈ ਪਸ਼ੁ ਗੱਡੇ ਆਦਿ ਪੁਰ ਰੱਖਣਾ। ੩. ਕੂਚ ਕਰਨਾ। ੪. ਮਰਨਾ. "ਤੈ ਪਾਸਹੁ ਓਇ ਲਦਿਗਏ." (ਸ. ਫਰੀਦ)
ਸਰੋਤ: ਮਹਾਨਕੋਸ਼