ਲਧੀ
lathhee/ladhhī

ਪਰਿਭਾਸ਼ਾ

ਵਿ- ਲਬ੍‌ਧ. ਲੱਭਿਆ. ਪਾਇਆ. ਪ੍ਰਾਪਤ ਕੀਤੀ. ਲੱਭੀ. "ਹਰਿ ਸਜਣੁ ਲਧੜਾ#ਨਾਲਿ." (ਗਉ ਮਃ ੪. ਕਰਹਲੇ) "ਨਾਨਕ ਲਧੜੀਆ ਤਿਨਾਹ" (ਵਾਰ ਮਾਰੂ ੨. ਮਃ ੫) "ਗੁਰ ਮਿਲਿ ਲਧਾ ਜੀ ਰਾਮ ਪਿਆਰਾ." (ਵਡ ਛੰਤ ਮਃ ੫)
ਸਰੋਤ: ਮਹਾਨਕੋਸ਼