ਲਪਨ
lapana/lapana

ਪਰਿਭਾਸ਼ਾ

ਸੰ. ਸੰਗ੍ਯਾ- ਮੂੰਹ (ਮੁਖ), ਜਿਸ ਦ੍ਵਾਰਾ ਲਪ (ਕਥਨ) ਕੀਤਾ ਜਾਂਦਾ ਹੈ। ੨. ਕਥਨ. ਉੱਚਾਰਣ.
ਸਰੋਤ: ਮਹਾਨਕੋਸ਼