ਲਪੇਟਣਾ
lapaytanaa/lapētanā

ਪਰਿਭਾਸ਼ਾ

ਕ੍ਰਿ- ਘੇਰਨਾ। ੨. ਦਾਉ ਵਿੱਚ ਫਸਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لپیٹنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to roll up, wrap, fold, coil, convolute, pack up; to entangle, engulf, involve, envelop, engross
ਸਰੋਤ: ਪੰਜਾਬੀ ਸ਼ਬਦਕੋਸ਼