ਲਫਟੰਟ
ladhatanta/laphatanta

ਪਰਿਭਾਸ਼ਾ

ਅ਼. Lieutenant. ਕਿਸੇ ਦੀ ਥਾਂ ਮੱਲਣ ਵਾਲਾ। ੨. ਕਿਸੇ ਅਹੁਦੇਦਾਰ ਦੀ ਥਾਂ ਕੰਮ ਕਰਨ ਵਾਲਾ। ੩. ਨਾਇਬ। ੪. ਇੱਕ ਫੌਜੀ ਅਹੁਦੇਦਾਰ, ਜੋ ਕਪਤਾਨ (Captain) ਤੋਂ ਹੇਠਾਂ ਹੁੰਦਾ ਹੈ.
ਸਰੋਤ: ਮਹਾਨਕੋਸ਼