ਲਫੰਗਾ
ladhangaa/laphangā

ਪਰਿਭਾਸ਼ਾ

ਫ਼ਾ. [لفنگ] ਸੰਗ੍ਯਾ- ਲਾਫ਼ (ਸ਼ੇਖ਼ੀ) ਮਾਰਨ ਵਾਲਾ। ੨. ਲੰਪਟ. ਵਿਭਚਾਰੀ। ੩. ਅਵਾਰਾਗਰਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لفنگا

ਸ਼ਬਦ ਸ਼੍ਰੇਣੀ : noun, masculine & adjective, masculine

ਅੰਗਰੇਜ਼ੀ ਵਿੱਚ ਅਰਥ

loafer, vagabond, rogue, ruffian, villain; villainous, wicked, bad character, cad
ਸਰੋਤ: ਪੰਜਾਬੀ ਸ਼ਬਦਕੋਸ਼