ਲਬ
laba/laba

ਪਰਿਭਾਸ਼ਾ

ਸੰਗ੍ਯਾ- ਲੋਭ. ਲਾਲਚ. ਲਬ੍‌ਧਿ ਦੀ ਇੱਛਾ। ੨. ਫ਼ਾ. [لب] ਹੋਠ. ਬੁਲ੍ਹ। ੩. ਕਿਨਾਰਾ। ੪. ਥੁੱਕ. ਇਸ ਦਾ ਮੂਲ ਲੁਆ਼ਬ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਲਾਲਚ ; and ਬੁੱਲ੍ਹ lips; saliva
ਸਰੋਤ: ਪੰਜਾਬੀ ਸ਼ਬਦਕੋਸ਼