ਲਬੇੜਨਾ
labayrhanaa/labērhanā

ਪਰਿਭਾਸ਼ਾ

ਕ੍ਰਿ- ਲੇਪ ਨਾਲ ਲਪੇਟਣਾ. ਲੇਪ ਕਰਨਾ. ਗਾਰੇ ਆਦਿ ਨਾਲ ਲਪੇਟਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لبیڑنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਲਿਬੇੜਨਾ
ਸਰੋਤ: ਪੰਜਾਬੀ ਸ਼ਬਦਕੋਸ਼