ਪਰਿਭਾਸ਼ਾ
ਸੰ. लय्. ਧਾ- ਜਾਣਾ, ਮਿਲਣਾ। ੨. ਸੰਗ੍ਯਾ- ਲੀਨ ਹੋਣਾ. ਮਿਲ ਜਾਣਾ। ੩. ਸਾਰੇ ਸੰਸਾਰ ਦੇ ਲੀਨ ਹੋਣ ਦੀ ਕ੍ਰਿਯਾ ਪ੍ਰਲਯ। ੪. ਵਿਨਾਸ਼। ੫. ਸੰਗੀਤ ਅਨੁਸਾਰ ਤੇਲਧਾਰਾ ਵਾਂਙ ਤਾਰ ਗੀਤ ਦੀ ਅਖੰਡਤਾ. ਦੇਖੋ, ਲੈ। ੬. ਪਾਰਬ੍ਰਹਮ. ਕਰਤਾਰ। ੭. ਯਗਮਤ ਅਨੁਸਾਰ ਧਿਆਨ ਦੀ ਸਾਧਨਾ ਕਰਦੇ ਹੋਏ ਵਿਸਿਆਂ ਦਾ ਚੇਤਾ ਮਿਟਜਾਣਾ, "ਲਯ" ਹੈ.
ਸਰੋਤ: ਮਹਾਨਕੋਸ਼