ਲਵਅਰਿ
lavaari/lavāri

ਪਰਿਭਾਸ਼ਾ

ਲਵਣ ਦੈਤ ਦਾ ਵੈਰੀ ਸ਼ਤ੍ਰੂਘਨ. ਲਵਣਾਰਿ. "ਬ੍ਰਹਮ੍‍ਰੰਧ੍ਰ ਲਵਅਰਿ ਫੁਨ. ਫੂਟਾ." (ਰਾਮਾਵ) ਦੇਖੋ, ਲਵਣ ੬.
ਸਰੋਤ: ਮਹਾਨਕੋਸ਼