ਲਵਾਈ
lavaaee/lavāī

ਪਰਿਭਾਸ਼ਾ

ਸਾਥ ਲਈ. ਦੇਖੋ, ਲਵਾਉਣਾ। ੨. ਲਗਵਾਈ। ੩. ਲਵੇਰੀ. ਸਜ ਬਿਆਈ. "ਵਤਸਨ ਢਿਗ ਜਿਮ ਧੇਨ ਲਵਾਈ." (ਗੁਪ੍ਰਸੂ) ੪. ਲਗਵਾਈ. ਲਾਉਣ ਦੀ ਮਜ਼ਦੂਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لوائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

act of, wages for ਲਾਉਣਾ and ਲਵਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼