ਲਹੁਰਵਾ
lahuravaa/lahuravā

ਪਰਿਭਾਸ਼ਾ

ਵਿ- ਛੋਟਾ. ਲਘੁਤਾ ਵਾਲਾ। ੨. ਸੰਗ੍ਯਾ- ਲਹੌਰ. ਲਵਪੁਰ. "ਤਹੀਂ ਤਿਨੇ ਬਾਂਧੇ ਦੁਇ ਪੁਰਵਾ। ਏਕ ਕੁਸੂਰ ਦੁਤੀਯ ਲਹੁਰਵਾ." (ਵਿਚਿਤ੍ਰ) ਕੁਸ਼ ਨੇ ਕਸੂਰ ਅਤੇ ਲਵ ਨੇ ਲਵਪੁਰ ਆਬਾਦ ਕੀਤਾ.
ਸਰੋਤ: ਮਹਾਨਕੋਸ਼