ਲਾ
laa/lā

ਪਰਿਭਾਸ਼ਾ

ਲਾਉਣਾ ਕ੍ਰਿਯਾ ਦਾ ਅਮਰ. ਲਗਾ। ੨. ਕ੍ਰਿ. ਵਿ- ਲਿਆਕੇ। ੩. ਲਗਾਕੇ। ੪. ਅ਼. [لا] ਵਿ- ਬਿਨਾ. ਰਹਿਤ. ਜੈਸੇ- ਲਾ ਸ਼ਰੀਕ, ਲਾ ਦਾਵਾ, ਲਾ ਵਾਰਿਸ ਆਦਿ। ੫. ਨਾ. ਨਹੀਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لا

ਸ਼ਬਦ ਸ਼੍ਰੇਣੀ : prefix

ਅੰਗਰੇਜ਼ੀ ਵਿੱਚ ਅਰਥ

meaning without
ਸਰੋਤ: ਪੰਜਾਬੀ ਸ਼ਬਦਕੋਸ਼