ਲਾਖਾ
laakhaa/lākhā

ਪਰਿਭਾਸ਼ਾ

ਲਖਿਆ. ਜਾਣਿਆ. "ਤਿਨ ਘਰਿ ਰਤਨੁ ਨ ਲਾਖਾ." (ਜੈਤ ਮਃ ੪) ੨. ਲਕ੍ਸ਼੍‍ ਦਾ. ਲੱਖਾਂ ਰੁਪਯਾਂ ਪੁਰ. "ਰਤਨੁ ਬਿਕਾਨੋ ਲਾਖਾ." (ਜੈਤ ਮਃ ੪) ੩. ਸੰਗ੍ਯਾ- ਲਾਕ੍ਸ਼ਾ. ਲਾਖ। ੪. ਲਾਖਰੰਗਾ, ਜਿਵੇਂ- ਲਾਖਾ ਬਲਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لاکھا

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

black, black-skinned (usually for cow or bullock); dark-complexioned; black or chestnut (horse)
ਸਰੋਤ: ਪੰਜਾਬੀ ਸ਼ਬਦਕੋਸ਼