ਲਾਗੂ
laagoo/lāgū

ਪਰਿਭਾਸ਼ਾ

ਵਿ- ਲੱਗਣ ਵਾਲਾ। ੨. ਤਆ਼ਕ਼ੁਬ (ਪਿੱਛਾ) ਕਰਨ ਵਾਲਾ. "ਲਾਗੂ ਹੋਏ ਦੁਸਮਨਾਂ." (ਸ੍ਰੀ ਅਃ ਮਃ ੫) ੩. ਵੈਰੀ. "ਅਉਗੁਣ ਫਿਰਿ ਲਾਗੂ ਭਏ." (ਸ੍ਰੀ ਮਃ ੧) "ਤੂੰ ਵਿਸਰਹਿ ਤਾ ਸਭੁਕੋ ਲਾਗੂ." (ਆਸਾ ਮਃ ੫) ੪. ਸਾਥੀ. ਸੰਗੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لاگوُ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

applicable, relevant; in force, enforced
ਸਰੋਤ: ਪੰਜਾਬੀ ਸ਼ਬਦਕੋਸ਼