ਲਾਜ
laaja/lāja

ਪਰਿਭਾਸ਼ਾ

ਸੰ. ਲੱਜਾ. ਸੰਗ੍ਯਾ- ਸ਼ਰਮ. ਹ਼ਯਾ. "ਲਾਜ ਨ ਆਵੈ ਅਗਿਆਨਮਤੀ." (ਬਿਲਾ ਛੰਤ ਮਃ ੫) ੨. ਇਲਾਜ ਦਾ ਸੰਖੇਪ। ੩. ਸੰ. ਲਾਜਾ. ਭੁੰਨਿਆ ਹੋਇਆ ਅੰਨ. ਖ਼ਾਸ ਕਰਕੇ ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਕੰਚਨ ਫੂਲ ਸੁ ਲਾਜ ਬਿਖੇਰਤ." (ਗੁਪ੍ਰਸੂ)¹੪. ਸੰ. लाज्. ਧਾ- ਭੁੰਨਣਾ, ਦੋਸ ਲਗਾਉਣਾ। ੫. ਦੇਖੋ, ਲਾਜੁ ੨.
ਸਰੋਤ: ਮਹਾਨਕੋਸ਼

ਸ਼ਾਹਮੁਖੀ : لاج

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

modesty, honour, chastity; shame, shyness, bashfulness, coyness, demureness
ਸਰੋਤ: ਪੰਜਾਬੀ ਸ਼ਬਦਕੋਸ਼