ਲਾਠੀ
laatthee/lātdhī

ਪਰਿਭਾਸ਼ਾ

ਸੰਗ੍ਯਾ- ਸੋਟੀ. ਯਸ੍ਟਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لاٹھی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਡਾਂਗ , club
ਸਰੋਤ: ਪੰਜਾਬੀ ਸ਼ਬਦਕੋਸ਼