ਲਾਡੁਲੀ
laadulee/lādulī

ਪਰਿਭਾਸ਼ਾ

ਦੇਖੋ, ਲਾਡਲੀ. "ਸਰਿ ਧੋਵਨ ਚਾਲੀ ਲਾਡੁਲੀ." (ਬਸੰ ਨਾਮਦੇਵ) ਸਤਸੰਗ ਰੂਪ ਤਾਲ ਵਿੱਚ ਪਿਆਰੀ ਬੁੱਧੀ ਦੇਹ ਨੂੰ ਪਵਿਤ੍ਰ ਕਰਨ ਚੱਲੀ.
ਸਰੋਤ: ਮਹਾਨਕੋਸ਼