ਲਾਡੂਆ
laadooaa/lādūā

ਪਰਿਭਾਸ਼ਾ

ਜਿਲਾ ਕਰਨਾਲ ਦੀ ਥਨੇਸਰ ਤਸੀਲ ਵਿੱਚ ਇੱਕ ਨਗਰ, ਜੋ ਡੇਢ ਲੱਖ ਰੁਪਯਾ ਸਾਲ ਆਮਦਨ ਦੀ ਸਿੱਖ ਰਿਆਸਤ ਸੀ. ਇਹ ਸਨ ੧੮੪੬ ਵਿੱਚ ਸਿੱਖਾਂ ਦੀ ਪਹਿਲੀ ਲੜਾਈ ਵੇਲੇ ਅੰਗ੍ਰੇਜ਼ਾਂ ਨੇ ਜਬਤ ਕੀਤੀ.
ਸਰੋਤ: ਮਹਾਨਕੋਸ਼