ਲਾਣਾ
laanaa/lānā

ਪਰਿਭਾਸ਼ਾ

ਸੰਗ੍ਯਾ- ਵਿਹਾਰ ਵਿੱਚ ਲੱਗੇ ਮਨੁੱਖਾਂ ਦਾ ਟੋੱਲਾ। ੨. ਵੱਢੀ ਹੋਈ ਖੇਤੀ ਦਾ ਅੰਬਾਰ। ੩. ਵਿ- ਕਟੇ ਹੋਠ (ਬੁਲ੍ਹ) ਵਾਲਾ। ੪. ਕ੍ਰਿ- ਲਿਆਉਣਾ. ਲਾਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لانا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

family, household
ਸਰੋਤ: ਪੰਜਾਬੀ ਸ਼ਬਦਕੋਸ਼