ਲਾਤ
laata/lāta

ਪਰਿਭਾਸ਼ਾ

ਸੰਗ੍ਯਾ- ਲੱਤ. ਟੰਗ. "ਨੈਕ ਹਲੀ ਨਹਿ ਅੰਗਦ ਲਾਤ ਸੀ." (ਨਾਪ੍ਰ) ੨. ਲੱਤ ਦਾ ਪ੍ਰਹਾਰ.
ਸਰੋਤ: ਮਹਾਨਕੋਸ਼

LÁT

ਅੰਗਰੇਜ਼ੀ ਵਿੱਚ ਅਰਥ2

s. f, bad habit, an immoral practice.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ