ਲਾਤਿਆ
laatiaa/lātiā

ਪਰਿਭਾਸ਼ਾ

ਲਗਾ ਦਿੱਤਾ। ੨. ਲਗਾਉਂਦੇ ਹਨ. "ਤਪਤ ਥੰਮ ਗਲਿ ਲਾਤਿਆ." (ਬਿਹਾ ਛੰਤ ਮ ੫)
ਸਰੋਤ: ਮਹਾਨਕੋਸ਼