ਲਾਫੀ
laadhee/lāphī

ਪਰਿਭਾਸ਼ਾ

ਲਾਫ਼ (ਸ਼ੇਖ਼ੀ) ਦੀ. "ਤੁਮ ਕਾਹੇ ਕੋ ਬਾਤ ਕਰੋਂ ਰਸ ਲਾਫੀ?" (ਕ੍ਰਿਸਨਾਵ) ੨. ਲਾਫ਼ (ਸ਼ੇਖ਼ੀ) ਮਾਰਨ ਵਾਲਾ.
ਸਰੋਤ: ਮਹਾਨਕੋਸ਼