ਲਾਮਾ
laamaa/lāmā

ਪਰਿਭਾਸ਼ਾ

ਵਿ- ਲੰਮਾ. ਲੰਬਾ। ੨. ਸੰਗ੍ਯਾ- ਬੌੱਧਮਤ ਦਾ ਮਹੰਤ. ਤਿੱਬਤੀ ਬੋਲੀ ਵਿੱਚ ਲਾਮਾ ਦਾ ਅਰਥ ਧਾਰਮਿਕ ਆਗੂ ਹੈ. ਲਾਮਾ ਗ੍ਰਿਹਸਥੀ ਨਹੀਂ ਹੁੰਦਾ. ਤਿੱਬਤ ਵਿੱਚ ਲਾਮਾ ਧਰਮਗੁਰੁ ਹੀ ਨਹੀਂ, ਕਿੰਤੂ ਦੇਸ਼ ਦਾ ਰਾਜਾ ਭੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لاما

ਸ਼ਬਦ ਸ਼੍ਰੇਣੀ : noun masculine, lama

ਅੰਗਰੇਜ਼ੀ ਵਿੱਚ ਅਰਥ

lama, Tibetan priest or monk
ਸਰੋਤ: ਪੰਜਾਬੀ ਸ਼ਬਦਕੋਸ਼