ਲਾਹ
laaha/lāha

ਪਰਿਭਾਸ਼ਾ

ਸੰਗ੍ਯਾ- ਲਾਭ. "ਲਾਹੇ ਕਾਰਣਿ ਆਇਆ ਜਗਿ." (ਓਅੰਕਾਰ) ੨. ਲਾਹਣਾ ਕ੍ਰਿਯਾ ਦਾ ਅਮਰ. ਦੇਖੋ, ਲਾਹਣੁ। ੩. ਅ਼. [لاہ] ਪਾਰਬ੍ਰਹਮ. ਕਰਤਾਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لاہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਲਾਹਾ
ਸਰੋਤ: ਪੰਜਾਬੀ ਸ਼ਬਦਕੋਸ਼