ਲਾਹਰਾ
laaharaa/lāharā

ਪਰਿਭਾਸ਼ਾ

ਲਵ ਮਾਤ੍ਰ. ਥੋੜਾ ਜੇਹਾ. "ਤੁਧੁ ਲੇਪੁ ਨ ਲਾਹਰਾ." (ਵਾਰ ਮਾਰੂ ੨. ਮਃ ੫) ੨. ਲਗਦਾ.
ਸਰੋਤ: ਮਹਾਨਕੋਸ਼