ਲਾਹਾਲਾਭੁ
laahaalaabhu/lāhālābhu

ਪਰਿਭਾਸ਼ਾ

ਲਭ੍ਯ (ਪ੍ਰਾਪਤ ਹੋਣ ਯੋਗ੍ਯ) ਦਾ ਲਾਭ. ਲਭ੍ਯ ਦਾ ਪ੍ਰਾਪਤ ਹੋਣਾ. "ਲਾਹਾ ਲਾਭੁ ਹਰਿਭਗਤਿ ਹੈ." (ਵਡ ਛੰਤ ਮਃ ੩) ੨. ਸ਼ਿਰੋਮਣਿ ਲਾਭ.
ਸਰੋਤ: ਮਹਾਨਕੋਸ਼