ਲਾਹਿਲੇ
laahilay/lāhilē

ਪਰਿਭਾਸ਼ਾ

ਉਤਾਰਲੈ. ਮਿਟਾਦੇ. ਮੁਕਾਲੈ. "ਨਾਮੇ. ਕੇ ਸੁਆਮੀ ਲਾਹਿਲੇ ਝਗਰਾ." (ਆਸਾ ਨਾਮਦੇਵ)
ਸਰੋਤ: ਮਹਾਨਕੋਸ਼