ਲਾਹੀ
laahee/lāhī

ਪਰਿਭਾਸ਼ਾ

ਉਤਾਰੀ. "ਜਨਮ ਜਨਮ ਕੀ ਮਲੁ ਲਾਹੀ." (ਬਿਲਾ ਮਃ ੫) ੨. ਸੰਗ੍ਯਾ- ਇੱਕ ਪ੍ਰਕਾਰ ਦਾ ਲਾਲ ਰੰਗ, ਜੋ ਲਾਖ ਤੋਂ ਬਣਦਾ ਹੈ.
ਸਰੋਤ: ਮਹਾਨਕੋਸ਼