ਲਾਹੁ
laahu/lāhu

ਪਰਿਭਾਸ਼ਾ

ਸੰਗ੍ਯਾ- ਲਾਭ. ਨਫਾ. "ਸੇਵਾ ਸੁਆਮੀ ਲਾਹੁ." (ਬਾਰਹਮਾਹਾ ਮਾਝ) "ਸਿਮਰਣੁ ਸਚੁਲਾਹੁ." (ਮਃ ੪. ਵਾਰ ਬਿਹਾ)
ਸਰੋਤ: ਮਹਾਨਕੋਸ਼

LÁHU

ਅੰਗਰੇਜ਼ੀ ਵਿੱਚ ਅਰਥ2

s. m, vantage, profit, gain; i. q. Láhá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ