ਲਾਫ਼
laafa/lāfa

ਪਰਿਭਾਸ਼ਾ

ਫ਼ਾ. [لاف] ਸੰਗ੍ਯਾ- ਸ਼ੇਖੀ ਡੀਂਗ. ਗੱਪ. "ਲਾਂਫ ਨ ਮਾਰੋ ਬਿਨਾ ਗੁਣ." (ਜਸਭਾਮ)
ਸਰੋਤ: ਮਹਾਨਕੋਸ਼