ਲਾਫ਼ੀਦਨ
laafeethana/lāfīdhana

ਪਰਿਭਾਸ਼ਾ

ਫ਼ਾ. [لافیِدن] ਕ੍ਰਿ- ਸ਼ੇਖ਼ੀ ਮਾਰਨੀ. ਗੱਪ ਹੱਕਣੀ.
ਸਰੋਤ: ਮਹਾਨਕੋਸ਼