ਲਿਉ
liu/liu

ਪਰਿਭਾਸ਼ਾ

ਸੰਗ੍ਯਾ- ਲਿਵ. ਮਨ ਦੀ ਲਗਨ। ੨. ਵ੍ਰਿੱਤੀ ਦੀ ਏਕਾਗ੍ਰਤਾ. "ਲਖਮੀਬਰ ਸਿਉ ਜਉ ਲਿਉ ਲਾਵੈ." (ਗਉ ਬਾਵਨ ਕਬੀਰ) "ਰਹੈ ਰਾਮ ਲਿਉ ਲਾਇ." (ਸ. ਕਬੀਰ)
ਸਰੋਤ: ਮਹਾਨਕੋਸ਼