ਲਿਖਣਸਰ
likhanasara/likhanasara

ਪਰਿਭਾਸ਼ਾ

ਦਮਦਮੇ ਸਾਹਿਬ (ਸਾਬੋ ਕੀ ਤਲਵੰਡੀ) ਇੱਕ ਤਾਲ, ਜਿਸ ਵਿੱਚ ਕਲਮਾਂ ਘੜਕੇ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਸਿਟਦੇ ਸਨ. ਸਿੱਖਾਂ ਦੇ ਪੁੱਛਣ ਤੋਂ ਉੱਤਰ ਦਿੱਤਾ ਕਿ ਇੱਥੇ ਗੁਰਮੁਖੀ ਦੇ ਉੱਤਮ ਲਿਖਾਰੀ ਪੈਦਾ ਹੋਣਗੇ. ਦੇਖੋ, ਦਮਦਮਾ ਸਾਹਿਬ ੧. ਦਾ (ਹ).
ਸਰੋਤ: ਮਹਾਨਕੋਸ਼