ਲਿਖਤਮ
likhatama/likhatama

ਪਰਿਭਾਸ਼ਾ

ਸੰਗ੍ਯਾ- ਲਿਪਿ. ਤਹਰੀਰ. "ਲਿਖਤਮ ਸਭ ਦਿੱਲੀ ਕੀ ਸੰਗਤਿ, ਸਤਿਗੁਰੁ ਕੇ ਸਨਮੁਖ ਅਰਦਾਸ." (ਗੁਪ੍ਰਸੂ) ੨. ਮੇਰਾ ਲਿਖਿਤ (ਲਿਖਿਆ). ਮੇਰੀ ਤਹਰੀਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : لِکھتم

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

an expression used in letters and meaning 'writer' or 'from'
ਸਰੋਤ: ਪੰਜਾਬੀ ਸ਼ਬਦਕੋਸ਼

LIKHTAM

ਅੰਗਰੇਜ਼ੀ ਵਿੱਚ ਅਰਥ2

, (A verbal form used in commencing letters) Is writing, writes.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ