ਲਿਪਾਇਮਾਨ
lipaaimaana/lipāimāna

ਪਰਿਭਾਸ਼ਾ

ਵਿ- ਲਿਬੜਿਆ ਹੋਇਆ. ਲੇਪ ਵਾਲਾ। ੨. ਦਾਗੀ. ਧੱਬੇ ਸਹਿਤ. "ਹਮੇ ਲਿਪਾਇਮਾਨ ਕਿਮ ਕਰੈਂ?" (ਗੁਪ੍ਰਸੂ)
ਸਰੋਤ: ਮਹਾਨਕੋਸ਼