ਲਿਫਾਫਾ
lidhaadhaa/liphāphā

ਪਰਿਭਾਸ਼ਾ

ਅ਼. [لفافہ] ਸੰਗ੍ਯਾ- ਲਪੇਟਣ ਦੀ ਵਸਤੁ. ਕਾਗਜ ਅਥਵਾ ਵਸਤ੍ਰ, ਜਿਸ ਵਿੱਚ ਕੋਈ ਚੀਜ਼ ਲਪੇਟੀਏ। ੨. ਭਾਵ- ਆਡੰਬਰ. ਦਿਖਾਵਾ. ਬਾਹਰਲੀ ਸ਼ੋਭਾ.
ਸਰੋਤ: ਮਹਾਨਕੋਸ਼