ਲਿਬਾਸੀ
libaasee/libāsī

ਪਰਿਭਾਸ਼ਾ

ਵਿ- ਭਖੀ. ਲਿਬਾਸ ਧਾਰਨ ਵਾਲਾ. ਦੇਖੋ, ਲਿਬਾਸ. "ਲੱਖ ਲਿਬਾਸੀ ਦਗਬਾਜ." (ਭਾਗੁ) ੨. ਜਅ਼ਲੀ. ਬਨਾਵਟੀ. "ਲਿਬਾਸੀ ਫਰਮਾਨ ਲਿਖਿ." (ਭਾਗੁ)
ਸਰੋਤ: ਮਹਾਨਕੋਸ਼