ਲਿਵਤਾਰ
livataara/livatāra

ਪਰਿਭਾਸ਼ਾ

ਲਗਾਤਾਰ ਵ੍ਰਿੱਤਿ ਦਾ ਲਗਾਉ. ਤੇਲਧਾਰਾ ਵਤ ਅਖੰਡ ਲਿਵ. "ਜੇ ਲਾਇਰਹਾ ਲਿਵਤਾਰ." (ਜਪੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : لِوتار

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

intense, constant ਲਿਵ
ਸਰੋਤ: ਪੰਜਾਬੀ ਸ਼ਬਦਕੋਸ਼